भावानां चित्रशक्तीनामभेदो हेमभेदवत् ।
वैलक्षण्यमपूर्वत्वं बाह्याभासक्रियोद्गमात् ॥५८॥
bhāvānāṃ citraśaktīnāmabhedo hemabhedavat |
vailakṣaṇyamapūrvatvaṃ bāhyābhāsakriyodgamāt
ਚਿਤ੍ਰ (ਅਨੇਕ) ਸ਼ਕਤੀਆਂ ਵਾਲੇ ਭਾਵਾਂ ਦਾ (ਫਿਰ ਵੀ) ਅਭੇਦ ਹੈ, ਜਿਵੇਂ (ਵੱਖੋ-ਵੱਖ ਆਕਾਰ ਦੇ) ਸੋਨੇ ਦਾ; ਅਤੇ ਉਨ੍ਹਾਂ ਦੀ ਵਿਲਕਸ਼ਣਤਾ ਤੇ ਅਪੂਰਵਤਾ (ਨਵੀਨਤਾ ਕੇਵਲ) ਬਾਹਰੀ ਆਭਾਸ ਦੀ ਕ੍ਰਿਆ ਦੇ ਉਦੈ ਤੋਂ (ਚੇਤਨਾ ਅੰਦਰ ਉਤਪੰਨ ਹੁੰਦੀ ਹੈ)।