अथ दीपप्रकाशत्वे न नित्यत्वं न कर्तृता ।
कर्तृता तत्र दीपादेः करणत्वं तदीक्षणे ॥४७॥
atha dīpaprakāśatve na nityatvaṃ na kartṛtā |
kartṛtā tatra dīpādeḥ karaṇatvaṃ tadīkṣaṇe
ਹੁਣ ਜੇ (ਇਤਰਾਜ਼ ਕਰੋ) ਕਿ ਦੀਵੇ ਦੇ ਪ੍ਰਕਾਸ਼ ਵਿੱਚ ਨਾ ਨਿੱਤਤਾ ਹੈ ਨਾ ਕਰਤ੍ਰਿਤਾ — (ਅਸੀਂ ਕਹਿੰਦੇ ਹਾਂ ਕਿ) ਉੱਥੇ (ਦੇਖਣ ਦੀ) ਕਰਤ੍ਰਿਤਾ (ਆਤਮਾ ਦੀ) ਹੈ; ਦੀਵੇ ਆਦਿ ਦੀ ਉਸ ਦੁਆਰਾ ਦੇਖਣ ਵਿੱਚ (ਕੇਵਲ) ਕਰਣਤਾ (ਸਾਧਨ-ਪਨ) ਹੈ।