नचापि वह्निर्जनकः काष्ठेष्वेव हि दर्शनात् ।
अत एव यत्र वह्निर्भास्वान्नो धूमिताऽत्र तु ॥५१॥
nacāpi vahnirjanakaḥ kāṣṭheṣveva hi darśanāt |
ata eva yatra vahnirbhāsvānno dhūmitā'tra tu
ਨਾ ਹੀ ਅਗਨੀ (ਇੱਕੋ-ਇੱਕ) ਧੂੰਏਂ ਦਾ ਜਨਕ ਹੈ, ਕਿਉਂਕਿ (ਧੂੰਆਂ ਕੇਵਲ ਸਿੱਲ੍ਹੀ) ਲੱਕੜ ਆਦਿ ਵਿੱਚ ਹੀ ਉੱਠਦਾ ਦੇਖਿਆ ਜਾਂਦਾ ਹੈ; ਅਤੇ ਇਸੇ ਕਾਰਨ, ਜਿੱਥੇ ਅਗਨੀ ਪ੍ਰਜ੍ਵਲਿਤ (ਚਮਕਦੀ) ਹੈ, ਉੱਥੇ ਉੱਕਾ ਧੂੰਆਂ ਨਹੀਂ (ਸੋ ਵਿਆਪਤੀ ਟੁੱਟ ਜਾਂਦੀ ਹੈ)।