इच्छावत्त्वमनेनैव न्यायेनास्य निजां क्रियाम् ।
अनिच्छुर्न करोत्येवमत एवास्ति निर्वृतिः ॥३७॥
icchāvattvamanenaiva nyāyenāsya nijāṃ kriyām |
anicchurna karotyevamata evāsti nirvṛtiḥ
ਇਸੇ ਨਯਾਯ (ਤਰਕ) ਨਾਲ ਉਸ ਦਾ ਇੱਛਾ-ਵਾਨ ਹੋਣਾ (ਸਿੱਧ ਹੈ, ਕਿਉਂਕਿ ਉਹ) ਆਪਣੀ ਕਿਰਿਆ (ਕਰਦਾ ਹੈ); ਕਿਉਂਕਿ ਇੱਛਾ-ਰਹਿਤ ਕੁਝ ਨਹੀਂ ਕਰਦਾ। ਇਸੇ ਕਾਰਨ (ਉਸ ਵਿੱਚ) ਨਿਰਵ੍ਰਿਤੀ (ਆਨੰਦ) ਵੀ ਹੈ।