कर्तृत्वमुपचाराच्चेत् क्रियाया अप्यसत्यता ।
प्रयोज्यत्वमथोच्येत प्रवृत्तं हि प्रवर्तते ॥१५॥
kartṛtvamupacārāccet kriyāyā apyasatyatā |
prayojyatvamathocyeta pravṛttaṃ hi pravartate
ਜੇ (ਕਹੋ ਕਿ ਉਸ ਦਾ) ਕਰਤ੍ਰਿਤ੍ਵ (ਕੇਵਲ) ਉਪਚਾਰ (ਲਾਖਣਿਕ) ਨਾਲ (ਮੰਨਿਆ ਜਾਂਦਾ) ਹੈ — ਤਾਂ ਕਿਰਿਆ ਵੀ (ਉਵੇਂ) ਅਸਤ (ਹੋਵੇਗੀ)। ਜਾਂ ਜੇ ਕਿਹਾ ਜਾਵੇ ਕਿ (ਘੜਾ ਕਿਸੇ ਹੋਰ ਦੁਆਰਾ) ਪ੍ਰੇਰਿਤ ਕੀਤਾ ਜਾਂਦਾ ਹੈ — (ਫਿਰ ਵੀ) ਜੋ (ਪਹਿਲਾਂ ਹੀ) ਕਿਰਿਆ ਵੱਲ ਪ੍ਰਵ੍ਰਿਤ ਹੈ ਉਹੀ ਪ੍ਰਵ੍ਰਿਤ ਹੁੰਦਾ ਹੈ (ਸੋ ਉਹ ਆਪ ਜਾਣਨ ਵਾਲਾ ਕਰਤਾ ਹੋਣਾ ਚਾਹੀਦਾ)।