जन्मकाले घटाभावात्संबन्धो नैव कारकैः ॥४९॥
janmakāle ghaṭābhāvātsaṃbandho naiva kārakaiḥ
(ਵਿਰੋਧੀ ਦੇ ਮਤ ਅਨੁਸਾਰ) ਜਨਮ ਦੇ ਕਾਲ ਵਿੱਚ, ਕਿਉਂਕਿ ਘੜਾ (ਹਾਲੇ) ਨਹੀਂ ਹੈ, ਉਸ ਦਾ ਕਾਰਕਾਂ ਨਾਲ ਕੋਈ ਸੰਬੰਧ ਹੀ ਨਹੀਂ ਹੋ ਸਕਦਾ।