स्वयम् च न प्रजायेत केनान्येन प्रजन्यते ।
व्यतिरिक्तेन कर्त्राद्या यदि स्युस्ते तदात्मकाः ॥४८॥
svayam ca na prajāyeta kenānyena prajanyate |
vyatiriktena kartrādyā yadi syuste tadātmakāḥ
ਅਤੇ (ਕਾਰਜ) ਆਪ ਆਪਣੇ ਆਪ ਨੂੰ ਪੈਦਾ ਨਹੀਂ ਕਰ ਸਕਦਾ, (ਫਿਰ) ਕਿਸੇ ਹੋਰ (ਸੱਚਮੁੱਚ) ਭਿੰਨ ਦੁਆਰਾ ਉਹ ਕਿਵੇਂ ਪੈਦਾ ਕੀਤਾ ਜਾਵੇ? ਜੇ ਕਰਤਾ ਆਦਿ ਕਾਰਕ (ਮੌਜੂਦ ਹਨ ਵੀ), ਤਾਂ ਉਹ (ਵੀ) ਉਸ (ਸ਼ਿਵ) ਨੂੰ ਹੀ ਆਪਣਾ ਸਰੂਪ ਰੱਖਦੇ ਹਨ।