एवंविधो घटोऽत्रास्ते इत्यात्मा प्रतिबोध्यते ।
तदेवं पूर्वदृष्टस्य वर्णनासदृशं भवेत् ॥१०९॥
evaṃvidho ghaṭo'trāste ityātmā pratibodhyate |
tadevaṃ pūrvadṛṣṭasya varṇanāsadṛśaṃ bhavet
(ਜੇ ਕਹੋ ਕਿ) ਆਤਮਾ ਨੂੰ 'ਇੱਥੇ ਇਹੋ ਜਿਹਾ ਘੜਾ ਹੈ' ਇਉਂ ਬੋਧ ਕਰਾਇਆ ਜਾਂਦਾ ਹੈ — ਤਾਂ ਇਉਂ ਹੋਣ ਨਾਲ ਇਹ (ਮਾਤਰ) ਪਹਿਲਾਂ ਦੇਖੀ ਵਸਤੂ ਦੇ ਵਰਣਨ ਵਰਗਾ ਹੋਵੇਗਾ (ਅਤੇ ਮਨ ਕੁਝ ਨਵਾਂ ਨਾ ਦੱਸੇ)।