आत्मनः सक्रमत्वं स्यादन्यत्रापरसंगमः ।
किं पूर्वं सक्रमाभूत्सा रूपद्वित्वं प्रसज्यते ॥५१॥
ātmanaḥ sakramatvaṃ syādanyatrāparasaṃgamaḥ |
kiṃ pūrvaṃ sakramābhūtsā rūpadvitvaṃ prasajyate
(ਜੇ ਆਪਣੇ-ਆਪ ਵਿੱਚ ਤਾਂ) ਆਪਣੀ ਸਕ੍ਰਮਤਾ (ਕ੍ਰਮ-ਯੁਕਤਤਾ) ਹੋਵੇਗੀ; (ਜੇ) ਕਿਸੇ ਹੋਰ ਵਿੱਚ (ਤਾਂ) ਕਿਸੇ ਪਰ (ਦੂਜੇ) ਨਾਲ ਸੰਗਮ (ਹੋਵੇਗਾ)। ਕੀ ਉਹ ਪਹਿਲਾਂ ਸਕ੍ਰਮਾ ਸੀ? (ਤਾਂ) ਉਸ ਦੀ ਦੋ-ਰੂਪਤਾ ਦਾ ਪ੍ਰਸੰਗ ਆ ਪੈਂਦਾ ਹੈ।