The Vision of Śiva· 2.23 / 90

The Vision of Śiva2.23

2.23
सत्या ह्यसावसत्या वा सत्यत्वे दर्शनक्षतिः । असत्ययापि सत्यस्य संबन्धोऽतीव दुर्घटः ॥२३॥
satyā hyasāvasatyā vā satyatve darśanakṣatiḥ | asatyayāpi satyasya saṃbandho'tīva durghaṭaḥ
— ਸੱਚੀ ; — ਨਿਸ਼ਚੇ ਹੀ ; — ਇਹ (ਪਸ਼੍ਯੰਤੀ) ; — ਝੂਠੀ ; — ਜਾਂ ; — ਜੇ ਸੱਚੀ ਹੋਵੇ ; — ਦਰਸ਼ਨ (ਮਤ) ਦੀ ਕਸ਼ਤੀ, ਹਾਨੀ ; — ਝੂਠੀ ਨਾਲ ; — ਵੀ ; — ਸੱਚੀ ਦਾ ; — ਸੰਬੰਧ ; — ਅਤਿ ; — ਦੁਰਘਟ, ਔਖਾ

ਉਹ (ਪਸ਼੍ਯੰਤੀ) ਸੱਚੀ ਹੈ ਜਾਂ ਝੂਠੀ? ਜੇ ਸੱਚੀ, ਤਾਂ (ਤੁਹਾਡੇ) ਦਰਸ਼ਨ ਦੀ ਕਸ਼ਤੀ (ਹਾਨੀ) ਹੁੰਦੀ ਹੈ; (ਅਤੇ) ਝੂਠੀ ਨਾਲ ਵੀ ਸੱਚੀ ਦਾ ਸੰਬੰਧ ਅਤਿ-ਦੁਰਘਟ (ਅਸੰਭਵ ਜਿਹਾ) ਹੈ।