विचित्ररचनानानाकार्यसृष्टिप्रवर्तने ।
भवत्युन्मुखिता चित्ता सेच्छायाः प्रथमा तुटिः ॥८॥
vicitraracanānānākāryasṛṣṭipravartane |
bhavatyunmukhitā cittā secchāyāḥ prathamā tuṭiḥ
ਵਿਚਿੱਤਰ ਰਚਨਾ ਵਾਲੇ ਅਨੇਕ ਕਾਰਜਾਂ ਦੀ ਸ੍ਰਿਸ਼੍ਟੀ ਨੂੰ ਪ੍ਰਵ੍ਰਿੱਤ ਕਰਨ ਵੱਲ, ਚਿਤ੍ ਦੀ ਉਨਮੁਖਤਾ (ਉੱਨਮੁਖ-ਭਾਵ) ਉਪਜਦੀ ਹੈ; ਉਹੀ ਇੱਛਾ ਦੀ ਪਹਿਲੀ ਤੁਟਿ (ਖਿਣ) ਹੈ।