स एष कलुषी क्षुद्रश्छिद्रप्रेक्षी धनञ्जय ।
रजःप्रवृत्तो मोहात्मा मनुष्याणामुपद्रवः ॥
३-४२ ॥
sa eṣa kaluṣī kṣudraśchidraprekṣī dhanañjaya |
rajaḥpravṛtto mohātmā manuṣyāṇāmupadravaḥ ||
3-42 ||
ਹੇ ਧਨੰਜਯ, ਇਹ ਮਲੀਨ, ਨੀਚ, ਛਿਦਰਾਂ (ਕਮਜ਼ੋਰੀਆਂ) ਨੂੰ ਤਾੜਨ ਵਾਲਾ, ਰਜੋਗੁਣ ਤੋਂ ਪ੍ਰੇਰਿਤ ਤੇ ਮੋਹ-ਸਰੂਪ (ਵੈਰੀ) ਮਨੁੱਖਾਂ ਦਾ ਉਪਦ੍ਰਵ (ਕਸ਼ਟ) ਹੈ।