हर्षमस्य निवर्त्यैष शोकमस्य ददाति च ।
भयं चास्य करोत्येष मोहयंस्तु मुहुर्मुहुः ॥
३-४१ ॥
harṣamasya nivartyaiṣa śokamasya dadāti ca |
bhayaṃ cāsya karotyeṣa mohayaṃstu muhurmuhuḥ ||
3-41 ||
ਇਹ (ਵੈਰੀ) ਮਨੁੱਖ ਦੇ ਹਰਖ ਨੂੰ ਖੋਹ ਲੈਂਦਾ ਹੈ ਤੇ ਉਸ ਨੂੰ ਸ਼ੋਕ ਦਿੰਦਾ ਹੈ; ਅਤੇ ਵਾਰ-ਵਾਰ ਮੋਹਿਤ ਕਰਦਾ ਹੋਇਆ ਇਹ ਉਸ ਵਿੱਚ ਭੈ ਪੈਦਾ ਕਰਦਾ ਹੈ।