व्याप्तिदार्ढ्ये नक्तमेकं चन्द्रं वात्मानमुत्थितम् ।
विचिन्त्य प्रस्रवन्तं के कस्याप्याप्यायनं भवेत् ॥७५॥
vyāptidārḍhye naktamekaṃ candraṃ vātmānamutthitam |
vicintya prasravantaṃ ke kasyāpyāpyāyanaṃ bhavet
ਜਦੋਂ (ਮਨੁੱਖ ਦੀ) ਵਯਾਪਤੀ ਦ੍ਰਿੜ੍ਹ ਹੋਵੇ, ਆਪਣੇ-ਆਪ ਨੂੰ ਰਾਤ ਵੇਲੇ ਇੱਕ ਉਦਿਤ ਚੰਦ੍ਰਮਾ ਵਜੋਂ ਕਿਸੇ ਦੇ ਸਿਰ 'ਤੇ (ਅੰਮ੍ਰਿਤ) ਵਰਸਾਉਂਦਾ ਚਿੰਤਨ ਕਰਕੇ, (ਉਸ ਦਾ) ਆਪਯਾਯਨ (ਪੋਸ਼ਣ ਤੇ ਭਲਾ) ਹੋ ਜਾਵੇਗਾ (— ਪੁਸ਼ਟੀ ਦਾ ਕਰਮ)।