सर्वव्याप्त्या स्नेहपूर्णं स्त्र्यादिकायात्मचिन्तनात् ।
जगद्विधेयतामेति किमुतैकशरीरकम् ॥७०॥
sarvavyāptyā snehapūrṇaṃ stryādikāyātmacintanāt |
jagadvidheyatāmeti kimutaikaśarīrakam
ਸਰਵ-ਵਯਾਪਤੀ ਨਾਲ, ਇਸਤ੍ਰੀ ਆਦਿ ਦੇ ਸਨੇਹ-ਪੂਰਨ ਸਰੀਰ ਨੂੰ ਆਪਣਾ ਆਤਮਾ ਚਿੰਤਨ ਕਰਨ ਤੋਂ — (ਸਾਰਾ) ਜਗਤ (ਮਨੁੱਖ ਦੇ) ਵੱਸ ਵਿੱਚ ਆ ਜਾਂਦਾ ਹੈ; ਫਿਰ ਇੱਕੋ ਸਰੀਰ ਦੀ ਤਾਂ ਗੱਲ ਹੀ ਕੀ!