अविद्या वस्तुरूपा चेद्विद्यया साकमेकता ।
अवस्तु वा नह्यसत्यं सत्यरूपस्य साधनम् ॥२१॥
avidyā vasturūpā cedvidyayā sākamekatā |
avastu vā nahyasatyaṃ satyarūpasya sādhanam
ਜੇ ਅਵਿਦਿਆ ਵਸਤੂ-ਰੂਪ ਹੈ, ਤਾਂ ਉਸ ਦੀ ਵਿਦਿਆ ਨਾਲ ਏਕਤਾ (ਆ ਜਾਵੇਗੀ, ਜੋ ਭੇਦ ਨੂੰ ਮਿਟਾਉਂਦੀ ਹੈ); ਜਾਂ (ਜੇ ਉਹ) ਅ-ਵਸਤੂ ਹੈ — ਤਾਂ ਅਸਤ ਸਤਿ-ਰੂਪ (ਪੈਦਾ ਕਰਨ) ਦਾ ਸਾਧਨ ਨਹੀਂ ਹੋ ਸਕਦਾ।