इन्द्रियाणामसामर्थ्यमात्रमत्र विनाशिता ।
असावेवानभिव्यक्तिः स प्रच्छन्नस्तदा स्थितः ॥५८॥
indriyāṇāmasāmarthyamātramatra vināśitā |
asāvevānabhivyaktiḥ sa pracchannastadā sthitaḥ
ਇੱਥੇ (ਜਿਸ ਨੂੰ) ਨਾਸ਼ (ਕਿਹਾ ਜਾਂਦਾ ਹੈ ਉਹ) ਕੇਵਲ ਇੰਦਰੀਆਂ ਦੀ ਅਸਮਰਥਤਾ ਹੈ; ਇਹੀ (ਅਸਮਰਥਤਾ) ਅਨ-ਅਭਿਵਿਅਕਤੀ ਹੈ; ਅਤੇ ਉਹ ਵਸਤੂ (ਆਪ) ਛੁਪੀ ਹੋਈ ਤਦ (ਅਖੰਡ) ਸਥਿਤ ਰਹਿੰਦੀ ਹੈ।