भयाद्रणादुपरतं मंस्यन्ते त्वां महारथाः ।
येषां च त्वं बहुमतो भूत्वा यास्यसि लाघवम् ॥
२-३६ ॥
bhayādraṇāduparataṃ maṃsyante tvāṃ mahārathāḥ |
yeṣāṃ ca tvaṃ bahumato bhūtvā yāsyasi lāghavam ||
2-36 ||
ਮਹਾਰਥੀ ਸਮਝਣਗੇ ਕਿ ਤੂੰ ਡਰ ਕਾਰਨ ਯੁੱਧ ਤੋਂ ਪਿੱਛੇ ਹਟ ਗਿਆ; ਅਤੇ ਜਿਨ੍ਹਾਂ ਦੀ ਨਜ਼ਰ ਵਿੱਚ ਤੂੰ ਬਹੁਤ ਆਦਰਯੋਗ ਸੀ, ਉਨ੍ਹਾਂ ਵਿੱਚ ਤੂੰ ਤੁੱਛ ਹੋ ਜਾਏਂਗਾ।