यं हि न व्यथयन्त्येते पुरुषं पुरुषर्षभ ! ।
समदुःखसुखं धीरं सोऽमृतत्वाय कल्पते ॥
२-१६ ॥
yaṃ hi na vyathayantyete puruṣaṃ puruṣarṣabha ! |
samaduḥkhasukhaṃ dhīraṃ so'mṛtatvāya kalpate ||
2-16 ||
ਹੇ ਪੁਰਖ-ਸ੍ਰੇਸ਼ਟ, ਜਿਸ ਧੀਰ ਪੁਰਖ ਨੂੰ ਇਹ ਵਿਆਕੁਲ ਨਹੀਂ ਕਰਦੇ, ਜੋ ਸੁੱਖ-ਦੁੱਖ ਵਿੱਚ ਸਮ ਹੈ — ਉਹ ਅਮ੍ਰਿਤਤ੍ਵ (ਅਮਰਤਾ) ਦੇ ਯੋਗ ਹੁੰਦਾ ਹੈ।