नासतो विद्यते भावो नाभावो विद्यते सतः ।
उभयोरपि दृष्टोऽन्तस्त्वनयोस्तत्त्वदर्शिभिः ॥
२-१७ ॥
nāsato vidyate bhāvo nābhāvo vidyate sataḥ |
ubhayorapi dṛṣṭo'ntastvanayostattvadarśibhiḥ ||
2-17 ||
ਅਸਤ (ਅਣਹੋਂਦ) ਦਾ ਕੋਈ ਭਾਵ (ਹੋਂਦ) ਨਹੀਂ, ਅਤੇ ਸਤ (ਹੋਂਦ) ਦਾ ਕੋਈ ਅਭਾਵ ਨਹੀਂ; ਇਨ੍ਹਾਂ ਦੋਹਾਂ ਦੀ ਅਸਲੀਅਤ ਤੱਤ੍ਵ-ਦਰਸ਼ੀਆਂ ਨੇ ਵੇਖ ਲਈ ਹੈ।