सन्नियम्येन्द्रियग्रामं सर्वत्र समबुद्धयः ।
ते प्राप्नुवन्ति मामेव सर्वभूतहिते रताः ॥
१२-४ ॥
sanniyamyendriyagrāmaṃ sarvatra samabuddhayaḥ |
te prāpnuvanti māmeva sarvabhūtahite ratāḥ ||
12-4 ||
ਇੰਦਰੀਆਂ ਦੇ ਸਮੂਹ ਨੂੰ ਚੰਗੀ ਤਰ੍ਹਾਂ ਵੱਸ ਵਿੱਚ ਕਰ ਕੇ, ਹਰ ਥਾਂ ਸਮਬੁੱਧੀ ਵਾਲੇ, ਸਾਰੇ ਜੀਵਾਂ ਦੇ ਹਿਤ ਵਿੱਚ ਰਤ — ਉਹ ਵੀ ਮੈਨੂੰ ਹੀ ਪ੍ਰਾਪਤ ਕਰਦੇ ਹਨ।