ये त्वक्षरमनिर्देश्यमव्यक्तं पर्युपासते ।
सर्वत्रगमचिन्त्यं च कूटस्थमचलं ध्रुवम् ॥
१२-३ ॥
ye tvakṣaramanirdeśyamavyaktaṃ paryupāsate |
sarvatragamacintyaṃ ca kūṭasthamacalaṃ dhruvam ||
12-3 ||
ਪਰ ਜੋ ਅਖਰ, ਅਨਿਰਦੇਸ਼ (ਜਿਸ ਦਾ ਨਿਰਦੇਸ਼ ਨਹੀਂ ਹੋ ਸਕਦਾ), ਅਵਿਅਕਤ ਦੀ ਉਪਾਸਨਾ ਕਰਦੇ ਹਨ, ਜੋ ਸਰਵ-ਵਿਆਪਕ, ਅਚਿੰਤਯ, ਕੂਟਸਥ, ਅਚਲ ਅਤੇ ਧਰੁਵ ਹੈ —