तदप्यस्ति कर्तृता चेत्तेषां तत्तादृशं न किम् ।
अथ राज्ञो यथा राज्यकर्म विदधतः सुखम् ॥११२॥
tadapyasti kartṛtā cetteṣāṃ tattādṛśaṃ na kim |
atha rājño yathā rājyakarma vidadhataḥ sukham
ਜੇ (ਕਹੋ ਕਿ) ਉਹ ਕਰਤ੍ਰਿਤਾ (ਕਰਤਾ-ਪਨ) ਵੀ (ਸ਼ਿਵ ਵਿੱਚ) ਹੈ — ਤਾਂ ਉਹੋ ਜਿਹੀ (ਕਰਤ੍ਰਿਤਾ ਮੁਕਤ ਜਨਾਂ ਵਿੱਚ ਵੀ, ਉਵੇਂ ਹੀ ਨਿਰ-ਕਲੇਸ਼) ਕਿਉਂ ਨਹੀਂ? ਹੁਣ, ਜਿਵੇਂ ਰਾਜ-ਕਾਜ ਚਲਾਉਂਦੇ ਰਾਜੇ ਲਈ (ਕੇਵਲ) ਸੁਖ ਹੈ (— ਥਕਾਵਟ ਨਹੀਂ)।