वाच्यवाचकरूपश्चेत्स एष नियमः कुतः ।
यत्तस्य वाचकत्वं हि वाच्यत्वमपरस्य तु ॥७९॥
vācyavācakarūpaścetsa eṣa niyamaḥ kutaḥ |
yattasya vācakatvaṃ hi vācyatvamaparasya tu
ਜੇ (ਕਹੋ ਕਿ) ਵਾਚਯ-ਵਾਚਕ ਰੂਪ (ਨਿਯਤ) ਹੈ — ਤਾਂ ਇਹ ਨਿਯਮ ਕਿੱਥੋਂ (ਆਉਂਦਾ ਹੈ), ਕਿ ਇਸ ਦਾ ਤਾਂ ਵਾਚਕਤ੍ਵ ਹੈ, ਜਦਕਿ ਦੂਜੇ ਦਾ (ਕੇਵਲ) ਵਾਚਯਤ੍ਵ (— ਇਸ ਦਾ ਆਧਾਰ ਚੇਤਨਾ ਤੋਂ ਬਾਹਰ ਨਹੀਂ)?