सामान्यरूपता वास्ति सा चाभिन्ना विशेषतः ।
भिन्नाभिन्नात्मकः क्वापि पदार्थस्तादृगिष्यते ॥६७॥
sāmānyarūpatā vāsti sā cābhinnā viśeṣataḥ |
bhinnābhinnātmakaḥ kvāpi padārthastādṛgiṣyate
ਜਾਂ (ਯਥਾਰਥਵਾਦੀ ਮੰਨਦਾ ਹੈ ਕਿ) ਸਾਮਾਨਯ-ਰੂਪ ਹੋਂਦ ਰੱਖਦਾ ਹੈ, ਅਤੇ ਉਹ ਵਿਸ਼ੇਸ਼ ਤੋਂ ਅਭਿੰਨ ਹੈ; (ਸੋ) ਕਿਸੇ ਤਰ੍ਹਾਂ ਪਦਾਰਥ ਇਹੋ ਜਿਹਾ ਮੰਨਿਆ ਜਾਂਦਾ ਹੈ — ਭੇਦ ਤੇ ਅਭੇਦ ਦੋਹਾਂ ਦੇ ਸਰੂਪ ਵਾਲਾ।