अङ्कुरो जायत इति न भवेत्कारकात्मता ॥४५॥
aṅkuro jāyata iti na bhavetkārakātmatā
(ਜੇ ਕਹੋ) 'ਅੰਕੁਰ ਪੈਦਾ ਹੁੰਦਾ ਹੈ' (ਨਿਰੇ ਅਭਾਵ ਤੋਂ), ਤਾਂ (ਉਸ ਦਾ) ਕਾਰਕ-ਰੂਪ ਹੋਣਾ ਸੰਭਵ ਨਹੀਂ (ਕਿਉਂਕਿ ਜੋ ਹਾਲੇ ਨਹੀਂ ਹੈ ਉਸ ਉੱਤੇ ਕਿਰਿਆ ਨਹੀਂ ਹੋ ਸਕਦੀ)।