यद्यौष्ण्याव्यतिरेकत्वे दृष्टान्तो दाहकाश्रयात् ॥८॥
yadyauṣṇyāvyatirekatve dṛṣṭānto dāhakāśrayāt
ਜੇ (ਕਹੋ ਕਿ) ਉਸ਼੍ਣਤਾ (ਗਰਮੀ) ਦੇ ਅਵ੍ਯਤਿਰੇਕ (ਅਭੇਦ) ਹੋਣ 'ਤੇ ਦ੍ਰਿਸ਼੍ਟਾਂਤ (ਘਟਦਾ ਹੈ), ਤਾਂ (ਉਹ) ਦਾਹਕ (ਜਲਾਉਣ ਵਾਲੇ) ਦੇ ਆਸ਼੍ਰਯ ਕਾਰਨ (ਹੀ ਘਟਦਾ ਹੈ)।