तत्र वा तदुपायत्वात्परत्वेनोपचारिता ॥१५॥
tatra vā tadupāyatvātparatvenopacāritā
(ਉੱਤਰ:) ਉੱਥੇ (ਨਾਦ ਨੂੰ) ਉਸ (ਸ਼ਿਵ) ਦਾ ਉਪਾਯ ਹੋਣ ਕਾਰਨ 'ਪਰ' ਵਜੋਂ ਉਪਚਾਰ (ਗੌਣ ਨਾਮ) ਨਾਲ (ਕਿਹਾ ਗਿਆ ਹੈ)।