स्वधर्मत्वेऽस्या मालिन्यं परधर्मेऽपि कस्य सा ।
परस्य शास्त्रानिष्टस्य स्वतन्त्रा वा तथापि सा ॥२९॥
svadharmatve'syā mālinyaṃ paradharme'pi kasya sā |
parasya śāstrāniṣṭasya svatantrā vā tathāpi sā
ਜੇ ਇਸ ਦਾ ਆਪਣਾ ਧਰਮ ਹੈ ਤਾਂ ਇਸ ਦੀ ਮਲੀਨਤਾ (ਸਿੱਧ ਹੁੰਦੀ ਹੈ); ਜੇ ਕਿਸੇ ਹੋਰ ਦਾ ਧਰਮ ਹੈ ਤਾਂ ਉਹ 'ਹੋਰ' ਕੌਣ?—ਜੋ 'ਪਰ' (ਤੁਹਾਡੇ) ਸ਼ਾਸਤਰ ਨੂੰ ਅਨਿਸ਼੍ਟ (ਅਸਵੀਕਾਰ) ਹੈ; ਜਾਂ ਫਿਰ ਉਹ (ਅਵਿਦ੍ਯਾ) ਸੁਤੰਤਰ (ਹੈ?)।