आत्मप्रच्छादनक्रीडां कुर्वतो वा कथंचन ।
मायारूपमितीत्यादि षट्त्रिंशत्तत्त्वरूपताम् ॥३२॥
ātmapracchādanakrīḍāṃ kurvato vā kathaṃcana |
māyārūpamitītyādi ṣaṭtriṃśattattvarūpatām
ਜਾਂ ਕਿਸੇ ਪ੍ਰਕਾਰ ਆਤਮ-ਪ੍ਰੱਛਾਦਨ (ਆਪਣੇ-ਆਪ ਨੂੰ ਢਕਣ) ਦੀ ਕ੍ਰੀੜਾ ਕਰਦਾ ਹੋਇਆ, ਮਾਯਾ-ਰੂਪ—ਇਤਿਆਦਿ ਛੱਤੀ ਤੱਤਵਾਂ ਦੀ ਰੂਪਤਾ ਨੂੰ (ਧਾਰਨ ਕਰਦਾ ਹੈ)।