Verses on the Recognition of the Lord5.21
केवलं भिन्नसम्वेद्यदेशकालानुरोधतः
ज्ञानस्मृत्यवसायादि सक्रमं प्रतिभासते ॥२१॥
kevalaṃ bhinnasamvedyadeśakālānurodhataḥ
jñānasmṛtyavasāyādi sakramaṃ pratibhāsate
— ਕੇਵਲ, ਮਾਤਰ ; — ਭਿੰਨ ਸੰਵੇਦ੍ਯ, ਦੇਸ਼ ਤੇ ਕਾਲ ਦੇ ਅਨੁਰੋਧ ਨਾਲ ; — ਗਿਆਨ, ਸਮ੍ਰਿਤੀ, ਅਧ੍ਯਵਸਾਯ ਆਦਿ ; — ਕ੍ਰਮ-ਯੁਕਤ, ਲੜੀਵਾਰ ; — ਪ੍ਰਤੀਤ ਹੁੰਦੇ ਹਨ, ਭਾਸਦੇ ਹਨ ਕੇਵਲ ਭਿੰਨ ਸੰਵੇਦ੍ਯ, ਦੇਸ਼ ਅਤੇ ਕਾਲ ਦੇ ਅਨੁਰੋਧ ਨਾਲ ਹੀ ਗਿਆਨ, ਸਮ੍ਰਿਤੀ, ਅਧ੍ਯਵਸਾਯ ਆਦਿ ਕ੍ਰਮ-ਯੁਕਤ ਪ੍ਰਤੀਤ ਹੁੰਦੇ ਹਨ।