यत्रोपरमते चित्तं निरुद्धं योगसेवनात् ।
यत्र चैवात्मनात्मानं पश्यन्नात्मनि तुष्यति ॥
६-२१ ॥
yatroparamate cittaṃ niruddhaṃ yogasevanāt |
yatra caivātmanātmānaṃ paśyannātmani tuṣyati ||
6-21 ||
ਜਿਸ ਅਵਸਥਾ ਵਿੱਚ ਯੋਗ ਦੇ ਸੇਵਨ ਨਾਲ ਰੋਕਿਆ ਹੋਇਆ ਚਿੱਤ ਟਿਕ ਜਾਂਦਾ ਹੈ, ਅਤੇ ਜਿਸ ਵਿੱਚ ਆਪੇ ਦੁਆਰਾ ਆਪੇ ਨੂੰ ਵੇਖਦਾ ਹੋਇਆ ਆਪੇ ਵਿੱਚ ਹੀ ਤ੍ਰਿਪਤ ਹੁੰਦਾ ਹੈ;