लभन्ते ब्रह्मनिर्वाणमृषयः क्षीणकल्मषाः ।
छिन्नद्वैधा यतात्मानः सर्वभूतहिते रताः ॥
५-२५ ॥
labhante brahmanirvāṇamṛṣayaḥ kṣīṇakalmaṣāḥ |
chinnadvaidhā yatātmānaḥ sarvabhūtahite ratāḥ ||
5-25 ||
ਜਿਨ੍ਹਾਂ ਦੇ ਪਾਪ ਖੀਣ ਹੋ ਗਏ, ਜਿਨ੍ਹਾਂ ਦੇ ਸੰਸ਼ੈ ਛਿੰਨ ਹੋ ਗਏ, ਜਿਨ੍ਹਾਂ ਦਾ ਆਤਮਾ ਸੰਜਮ ਵਿੱਚ ਹੈ ਅਤੇ ਜੋ ਸਭ ਪ੍ਰਾਣੀਆਂ ਦੇ ਹਿਤ ਵਿੱਚ ਰਤ ਹਨ, ਉਹ ਰਿਸ਼ੀ ਬ੍ਰਹਮ-ਨਿਰਵਾਣ ਨੂੰ ਪ੍ਰਾਪਤ ਕਰਦੇ ਹਨ।