नियतं कुरु कर्म त्वं कर्म ज्यायो ह्यकर्मणः ।
शरीरयात्रापि च ते न प्रसिद्ध्येदकर्मणः ॥
३-८ ॥
niyataṃ kuru karma tvaṃ karma jyāyo hyakarmaṇaḥ |
śarīrayātrāpi ca te na prasiddhyedakarmaṇaḥ ||
3-8 ||
ਤੂੰ ਨਿਯਤ (ਨਿਸ਼ਚਿਤ) ਕਰਮ ਕਰ, ਕਿਉਂਕਿ ਕਰਮ ਅਕਰਮ ਨਾਲੋਂ ਚੰਗਾ ਹੈ; ਕਰਮ ਤੋਂ ਬਿਨਾਂ ਤਾਂ ਤੇਰੇ ਸਰੀਰ ਦਾ ਨਿਰਬਾਹ ਵੀ ਨਹੀਂ ਹੋਵੇਗਾ।