अथवैनं नित्यजातं नित्यं वा मन्यसे मृतम् ।
तथापि त्वं महाबाहो नैनं शोचितुमर्हसि ॥
२-२७ ॥
athavainaṃ nityajātaṃ nityaṃ vā manyase mṛtam |
tathāpi tvaṃ mahābāho nainaṃ śocitumarhasi ||
2-27 ||
ਅਤੇ ਜੇ ਤੂੰ ਇਸ ਆਤਮਾ ਨੂੰ ਨਿੱਤ ਜੰਮਣ ਵਾਲੀ ਤੇ ਨਿੱਤ ਮਰਨ ਵਾਲੀ ਵੀ ਮੰਨੇਂ, ਤਾਂ ਵੀ, ਹੇ ਮਹਾਂਬਾਹੂ, ਤੈਨੂੰ ਇਸ ਲਈ ਸ਼ੋਕ ਕਰਨਾ ਨਹੀਂ ਚਾਹੀਦਾ।