अव्यक्तोऽयमचिन्त्योऽयमविकार्योऽयमुच्यते ।
तस्मादेवं विदित्वैनं नानुशोचितुमर्हसि ॥
२-२६ ॥
avyakto'yamacintyo'yamavikāryo'yamucyate |
tasmādevaṃ viditvainaṃ nānuśocitumarhasi ||
2-26 ||
ਇਹ ਆਤਮਾ ਅਵਿਅਕਤ (ਅਪ੍ਰਗਟ), ਅਚਿੰਤ੍ਯ (ਨਾ ਸੋਚੀ ਜਾਣ ਯੋਗ) ਤੇ ਨਿਰਵਿਕਾਰ ਕਹੀ ਜਾਂਦੀ ਹੈ; ਇਸ ਲਈ ਇਸ ਨੂੰ ਇਸ ਤਰ੍ਹਾਂ ਜਾਣ ਕੇ ਤੈਨੂੰ ਸ਼ੋਕ ਕਰਨਾ ਨਹੀਂ ਚਾਹੀਦਾ।