अशोच्यानन्वशोचस्त्वं प्रज्ञवन्नाभिभाषसे ।
गतासूनगतासूंश्च नानुशोचन्ति पण्डिताः ॥
२-१२ ॥
aśocyānanvaśocastvaṃ prajñavannābhibhāṣase |
gatāsūnagatāsūṃśca nānuśocanti paṇḍitāḥ ||
2-12 ||
ਤੂੰ ਉਨ੍ਹਾਂ ਲਈ ਸ਼ੋਕ ਕਰਦਾ ਹੈਂ ਜਿਨ੍ਹਾਂ ਲਈ ਸ਼ੋਕ ਨਹੀਂ ਕਰਨਾ ਚਾਹੀਦਾ, ਫਿਰ ਵੀ ਤੂੰ ਗਿਆਨ ਦੀਆਂ ਗੱਲਾਂ ਕਰਦਾ ਹੈਂ; ਪਰ ਪੰਡਿਤ (ਗਿਆਨੀ) ਨਾ ਮੋਇਆਂ ਲਈ ਸ਼ੋਕ ਕਰਦੇ ਹਨ, ਨਾ ਜੀਉਂਦਿਆਂ ਲਈ।