इत्यर्जुनं वासुदेवस्तथोक्त्वा स्वकं रूपं दर्शयामास भूयः ।
आश्वासयामास च भीतमेनं भूत्वा पुनः सौम्यवपुर्महात्मा ॥
११-५५ ॥
ityarjunaṃ vāsudevastathoktvā svakaṃ rūpaṃ darśayāmāsa bhūyaḥ |
āśvāsayāmāsa ca bhītamenaṃ bhūtvā punaḥ saumyavapurmahātmā ||
11-55 ||
ਇਸ ਤਰ੍ਹਾਂ ਅਰਜੁਨ ਨੂੰ ਕਹਿ ਕੇ ਵਾਸੁਦੇਵ ਨੇ ਆਪਣਾ (ਮੂਲ) ਰੂਪ ਫਿਰ ਵਿਖਾਇਆ, ਅਤੇ ਮਹਾਤਮਾ ਨੇ ਮੁੜ ਸੌਮ੍ਯ ਰੂਪ ਧਾਰਨ ਕਰ ਕੇ ਉਸ ਡਰੇ ਹੋਏ ਨੂੰ ਧੀਰਜ ਦਿੱਤਾ।