नाऽकालमृत्युस्तत्रासीत् न दुर्भिक्षं न वा रुजः ।
हृष्टाः पुष्टाः सदारोग्यास्तेजोरूपगुणान्विताः ।
स्त्रियो न व्यभिचारिण्यः पतिभक्तिपरायणः ॥२८॥
nā'kālamṛtyustatrāsīt na durbhikṣaṃ na vā rujaḥ |
hṛṣṭāḥ puṣṭāḥ sadārogyāstejorūpaguṇānvitāḥ |
striyo na vyabhicāriṇyaḥ patibhaktiparāyaṇaḥ ||28||
ਉੱਥੇ ਨਾ ਅਕਾਲ-ਮ੍ਰਿਤੂ ਸੀ, ਨਾ ਕਾਲ਼, ਨਾ ਰੋਗ; ਲੋਕ ਪ੍ਰਸੰਨ, ਹੱਟੇ-ਕੱਟੇ, ਸਦਾ ਨੀਰੋਗ, ਤੇਜ ਤੇ ਸੁੰਦਰਤਾ ਦੇ ਗੁਣਾਂ ਨਾਲ ਯੁਕਤ ਸਨ। ਇਸਤਰੀਆਂ ਵਿਭਚਾਰਣ ਨਹੀਂ ਸਨ, ਸਗੋਂ ਪਤੀ-ਭਗਤੀ ਵਿੱਚ ਲੀਨ ਸਨ।