तत्र अधिवासनं शिष्यस्य संस्कृतयोग्यताधानम् अम्ब्लीकरणम् इव दन्तानां देवस्य कर्तव्योन्मुखत्वग्राहणम् गुरोस् तद्ग्रहणम्
Transliteration (IAST)
tatra adhivāsanaṃ śiṣyasya saṃskṛtayogyatādhānam amblīkaraṇam iva dantānāṃ devasya kartavyonmukhatvagrāhaṇam guros tadgrahaṇam
ਉੱਥੇ ਅਧਿਵਾਸਨ — ਸ਼ਿਸ਼੍ਯ ਵਿੱਚ ਸੰਸਕ੍ਰਿਤ (ਪਰਿਸ਼ਕ੍ਰਿਤ) ਯੋਗ੍ਯਤਾ ਦਾ ਆਧਾਨ (ਸਥਾਪਨ) ਹੈ, ਜਿਵੇਂ ਦੰਦਾਂ ਦਾ ਖੱਟਾ ਹੋ ਜਾਣਾ (ਕਿਸੇ ਖੱਟੀ ਚੀਜ਼ ਨਾਲ); ਦੇਵਤਾ ਦਾ ਕਰਤਵ੍ਯ ਵੱਲ ਉਨਮੁਖਤਾ ਦਾ ਗ੍ਰਹਿਣ; ਅਤੇ ਗੁਰੂ ਦਾ ਉਸ (ਉਨਮੁਖਤਾ) ਦਾ ਗ੍ਰਹਿਣ ਹੈ।