शशशृङ्गादिके नापि स्याद्विभक्त्या समन्वयः ॥३२॥
śaśaśṛṅgādike nāpi syādvibhaktyā samanvayaḥ
ਨਾ ਹੀ ਸਹੇ ਦੇ ਸਿੰਗ ਆਦਿ (ਨਿਰੇ ਅਭਾਵਾਂ) ਨਾਲ, (ਚੇਤਨਾ ਤੋਂ) ਅਲੱਗ ਖੜੀਆਂ ਵਸਤੂਆਂ ਵਜੋਂ, ਕੋਈ (ਗਿਆਨ ਦਾ) ਮੇਲ ਹੋ ਸਕਦਾ ਹੈ।