एवं प्रवर्तने तस्य न निमित्तसमुद्गमः ॥५१॥
evaṃ pravartane tasya na nimittasamudgamaḥ
ਇਉਂ ਉਸ (ਸ਼ਿਵ) ਦੀ ਪ੍ਰਵ੍ਰਿੱਤੀ (ਸ੍ਰਿਸ਼੍ਟੀ-ਕਿਰਿਆ) ਵਿੱਚ ਕਿਸੇ (ਬਾਹਰੀ) ਨਿਮਿੱਤ-ਕਾਰਨ ਦਾ ਉਦਗਮ (ਉੱਠਣਾ) ਨਹੀਂ ਹੁੰਦਾ।