तत्प्रवृत्तावप्यनिरासः संवेत्तृभावात् ॥३२॥
tat-pravṛttāv apy anirāsaḥ saṃvettṛ-bhāvāt
sūtra
ਉਸ (ਸ੍ਰਿਸ਼ਟੀ-ਸੰਹਾਰ) ਦੇ ਪ੍ਰਵਰਤਨ ਵਿਚ ਵੀ (ਉਸਦੇ ਅਸਲੀ ਸਰੂਪ ਦਾ) ਤਿਆਗ ਨਹੀਂ ਹੁੰਦਾ, ਕਿਉਂਕਿ ਉਹ ਸੰਵੇਤ੍ਰ੍ (ਸ਼ੁੱਧ ਜਾਣਨ ਵਾਲਾ) ਹੈ।