ते तं भुक्त्वा स्वर्गलोकं विशालं क्षीणे पुण्ये मर्त्यलोकं विशन्ति ।
एवं त्रयीधर्ममनुप्रपन्ना गतागतं कामकामा लभन्त ॥
९-२२ ॥
te taṃ bhuktvā svargalokaṃ viśālaṃ kṣīṇe puṇye martyalokaṃ viśanti |
evaṃ trayīdharmamanuprapannā gatāgataṃ kāmakāmā labhanta ||
9-22 ||
ਉਸ ਵਿਸ਼ਾਲ ਸ੍ਵਰਗ-ਲੋਕ ਨੂੰ ਭੋਗ ਕੇ, ਪੁੰਨ ਖਤਮ ਹੋਣ ਉੱਤੇ ਉਹ ਮਰਤ-ਲੋਕ ਵਿੱਚ ਪ੍ਰਵੇਸ਼ ਕਰਦੇ ਹਨ; ਇਸ ਤਰ੍ਹਾਂ ਤਿੰਨ ਵੇਦਾਂ ਦੇ ਧਰਮ ਦਾ ਅਨੁਸਰਣ ਕਰਨ ਵਾਲੇ, ਕਾਮਨਾਵਾਂ ਦੇ ਕਾਮੀ, ਕੇਵਲ ਆਉਣ-ਜਾਣ ਨੂੰ ਪ੍ਰਾਪਤ ਹੁੰਦੇ ਹਨ।