असंशयं महाबाहो मनो दुर्निग्रहं चलम् ।
अभ्यासेन तु कौन्तेय वैराग्येण च गृह्यते ॥
६-३६ ॥
asaṃśayaṃ mahābāho mano durnigrahaṃ calam |
abhyāsena tu kaunteya vairāgyeṇa ca gṛhyate ||
6-36 ||
ਹੇ ਮਹਾਬਾਹੂ! ਨਿਃਸੰਦੇਹ ਮਨ ਔਖਾ ਵੱਸ ਵਿੱਚ ਆਉਣ ਵਾਲਾ ਤੇ ਚੰਚਲ ਹੈ; ਪਰ ਹੇ ਕੌਂਤੇਯ! ਅਭਿਆਸ ਤੇ ਵੈਰਾਗ ਨਾਲ ਉਹ ਵੱਸ ਵਿੱਚ ਆ ਜਾਂਦਾ ਹੈ।