बहूनि मे व्यतीतानि जन्मानि तव चार्जुन ।
तान्यहं वेद सर्वाणि न त्वं वेत्थ परन्तप ॥
४-५ ॥
bahūni me vyatītāni janmāni tava cārjuna |
tānyahaṃ veda sarvāṇi na tvaṃ vettha parantapa ||
4-5 ||
ਮੇਰੇ ਅਨੇਕ ਜਨਮ ਬੀਤ ਚੁੱਕੇ ਹਨ, ਅਤੇ ਤੇਰੇ ਵੀ, ਹੇ ਅਰਜੁਨ; ਉਨ੍ਹਾਂ ਸਾਰਿਆਂ ਨੂੰ ਮੈਂ ਜਾਣਦਾ ਹਾਂ, ਪਰ ਤੂੰ ਨਹੀਂ ਜਾਣਦਾ, ਹੇ ਪਰੰਤਪ।