कर्मणैव हि संसिद्धिमास्थिता जनकादयः ।
लोकसंग्रहमेवापि सम्पश्यन्कर्तुमर्हसि ॥
३-१९ ॥
karmaṇaiva hi saṃsiddhimāsthitā janakādayaḥ |
lokasaṃgrahamevāpi sampaśyankartumarhasi ||
3-19 ||
ਇਸ ਲਈ ਅਨਾਸਕਤ ਹੋ ਕੇ ਸਦਾ ਕਰਨਯੋਗ ਕਰਮ ਚੰਗੀ ਤਰ੍ਹਾਂ ਕਰ; ਕਿਉਂਕਿ ਅਨਾਸਕਤ ਹੋ ਕੇ ਕਰਮ ਕਰਨ ਵਾਲਾ ਮਨੁੱਖ ਪਰਮ (ਪਦ) ਨੂੰ ਪ੍ਰਾਪਤ ਕਰਦਾ ਹੈ।