अहङ्कारं बलं दर्पं कामं क्रोधं च संश्रिताः ।
मामात्मपरदेहेषु प्रद्विषन्तोऽभ्यसूयकाः ॥
१६-१८ ॥
ahaṅkāraṃ balaṃ darpaṃ kāmaṃ krodhaṃ ca saṃśritāḥ |
māmātmaparadeheṣu pradviṣanto'bhyasūyakāḥ ||
16-18 ||
ਅਹੰਕਾਰ, ਬਲ, ਦਰਪ, ਕਾਮ ਅਤੇ ਕ੍ਰੋਧ ਦਾ ਆਸਰਾ ਲੈ ਕੇ, ਆਪਣੇ ਅਤੇ ਹੋਰਨਾਂ ਦੇ ਸਰੀਰਾਂ ਵਿੱਚ ਮੈਨੂੰ ਦਵੈਸ਼ ਕਰਨ ਵਾਲੇ ਉਹ ਨਿੰਦਕ ਹਨ।