नान्तोऽस्ति मम दिव्यानां विभूतीनां परन्तप ।
एष तूद्देशतः प्रोक्तो विभूतेर्विस्तरो मया ॥
१०-४० ॥
nānto'sti mama divyānāṃ vibhūtīnāṃ parantapa |
eṣa tūddeśataḥ prokto vibhūtervistaro mayā ||
10-40 ||
ਹੇ ਪਰੰਤਪ, ਮੇਰੀਆਂ ਦਿਵਯ ਵਿਭੂਤੀਆਂ ਦਾ ਕੋਈ ਅੰਤ ਨਹੀਂ; ਇਹ ਤਾਂ ਮੈਂ ਆਪਣੀ ਵਿਭੂਤੀ ਦਾ ਵਿਸਤਾਰ ਕੇਵਲ ਉਦਾਹਰਣ-ਮਾਤਰ ਦੱਸਿਆ ਹੈ।