उत्साद्यन्ते जातिधर्माः कुलधर्माश्च शाश्वताः ।
उत्सन्नकुलधर्माणां मनुष्याणां जनार्दन ! ॥
१-४४ ॥
utsādyante jātidharmāḥ kuladharmāśca śāśvatāḥ |
utsannakuladharmāṇāṃ manuṣyāṇāṃ janārdana ! ||
1-44 ||
ਜਾਤੀ-ਧਰਮ ਅਤੇ ਸਨਾਤਨ ਕੁਲ-ਧਰਮ ਉਖੜ ਜਾਂਦੇ ਹਨ; ਅਤੇ ਹੇ ਜਨਾਰਦਨ, ਜਿਨ੍ਹਾਂ ਮਨੁੱਖਾਂ ਦੇ ਕੁਲ-ਧਰਮ ਨਸ਼ਟ ਹੋ ਜਾਂਦੇ ਹਨ,